ਤਿੱਬੜੀ ਰੈਸਟ ਹਾਊਸ ਦੇ ਸੁੰਦਰੀਕਰਨ ਅਤੇ ਬੱਬੇਹਾਲੀ ਪੁਲ ’ਤੇ ਪਬਲਿਕ ਦੀ ਸਹੂਲਤ ਲਈ ਵਿਸ਼ੇਸ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਨੇ ਉਲੀਕੀ ਯੋਜਨਾ

ਡਿਪਟੀ ਕਮਿਸ਼ਨਰ ਵਲੋਂ ਬੱਬੇਹਾਰੀ ਪੁਲ ਅਤੇ ਤਿੱਬੜੀ ਰੈਸਟ ਹਾਊਸ ਦਾ ਦੌਰਾ ਗੁਰਦਾਸਪੁਰ, 9 ਅਗਸਤ ( ਮੰਨਨ ਸੈਣੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹੇ ਅੰਦਰ ਕੀਤੇ ਜਾ ਰਹੇ ਸ਼ਾਨਦਾਰ ਉਪਰਾਲਿਆਂ ਦੀ ਲੜੀ ਨੂੰ ਅੱਗੇ ਤੋੜਦਿਆਂ ਜਿਥੇ ਤਿੱਬੜੀ ਰੈਸਟ ਹਾਊਸ ਨੂੰ ਸੁੰਦਰੀਕਰਨ ਲਈ ਯੋਜਨਾ ਉਲੀਕੀ ਗਈ, ਉਸਦੇ ਨਾਲ-ਨਾਲ ਬੱਬੇਹਾਲੀ ਪੁਲ ਜਿਥੇ ਪਕੋੜੇ ਖਾਣ ਲਈ ਪਬਲਿਕ ਅਤੇ … Continue reading ਤਿੱਬੜੀ ਰੈਸਟ ਹਾਊਸ ਦੇ ਸੁੰਦਰੀਕਰਨ ਅਤੇ ਬੱਬੇਹਾਲੀ ਪੁਲ ’ਤੇ ਪਬਲਿਕ ਦੀ ਸਹੂਲਤ ਲਈ ਵਿਸ਼ੇਸ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਨੇ ਉਲੀਕੀ ਯੋਜਨਾ